ਕਪਤਾਨੀ ਦਾ ਭਾਰ ਛੱਡਣ ਨਾਲ ਸੁਧਰੇਗੀ ਵਿਰਾਟ ਕੋਹਲੀ ਦੀ ਖੇਡ?

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਵਿੱਚ ਹੋਣ ਵਾਲੇ ਟੀ-20 ਵਿਸ਼ਵ ਤੋਂ ਬਾਅਦ ਕ੍ਰਿਕੇਟ ਦੇ ਸਭਤੋਂ ਛੋਟੇ ਸਰੂਪ ਦੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ। ਪਿਛਲੇ ਕਾਫ਼ੀ ਸਮੇਂ ਤੋਂ ਟੀ-20 ਸਰੂਪ ਤੋਂ ਉਨ੍ਹਾਂ ਦੇ ਕਪਤਾਨੀ ਤੋਂ ਹੱਟਣ ਦੀਆਂ ਖਬਰਾਂ ਆ ਰਹੀਆਂ ਸਨ। ਇਸ ਵਿੱਚ ਕੋਈ ਦੋ ਰਾਏ ਨਹੀਂ … Continue reading ਕਪਤਾਨੀ ਦਾ ਭਾਰ ਛੱਡਣ ਨਾਲ ਸੁਧਰੇਗੀ ਵਿਰਾਟ ਕੋਹਲੀ ਦੀ ਖੇਡ?